ਤੇਰੇ ਪਲਕਾਂ ਦੇ ਿਵੱਚ ਜੰਨਤ ਤੇ,

ਤੇਰੇ ਪਲਕਾਂ ਦੇ ਿਵੱਚ ਜੰਨਤ ਤੇ,
ਨੈਣਾਂ ਿਵੱਚ ਦੇਖੀ ਖੁਦਾਈ ਮੈਂ,
ਤੱਕ ਤੇਰੀ ਸੋਹਣੀ ਸੂਰਤ ਨੀ,
ਆਪਣੀ ਹੀ ਸ਼ਕਲ ਭੁਲਾਈ ਮੈਂ,
ਇਹਨਾਂ ਨੈਣਾਂ ਿਵੱਚ ਡੁੱਬਕੇ,
ਿਕਧਰੇ ਤੇਰੇ ਿਵੱਚ ਹੀ ਖੋ ਜਾਵਾਂ,
ਤੇਰੀ ਧੜਕਨ ਵੀ ਮਿਹਸੂਸ ਕਰਾਂ,
ਤੇਰੇ ਇੰਨਾ ਨੇੜੇ ਹੋ ਜਾਵਾਂ…..