ਤੇਰੇ ਸੋਹਲੇ ਨਕਸ਼ – Debi Makhsoospuri

ਤੇਰੇ ਸੋਹਲੇ ਨਕਸ਼ ਕੁੜੇ ਦਿਲ ਦੀ ਇੱਕ ਨੁੱਕਰੇ ਨੇ
ਨਹੀਂ ਵਕਤ ਮਿਟਾ ਸਕਿਆ ਬੜੇ ਡੁੰਘੇ ਉੱਕਰੇ ਨੇ