ਤੋਤਾ-ਮੈਨਾ

ਪ੍ਰੇਮਿਕਾ (ਪ੍ਰੇਮੀ ਨੂੰ), ‘‘ਸਾਹਮਣੇ ਖਿੜਕੀ ‘ਚ ਜੋ ਤੋਤਾ-ਮੈਨਾ ਬੈਠੇ ਹਨ, ਦੋਵੇਂ ਰੋਜ਼ ਇਥੇ ਆਉਂਦੇ ਹਨ। ਇਕੱਠੇ ਬੈਠਦੇ ਹਨ, ਚਹਿਚਹਾਉਂਦੇ ਹਨ ਅਤੇ ਇਕ ਅਸੀਂ ਹਾਂ ਕਿ ਹਮੇਸ਼ਾ ਲੜਦੇ ਹੀ ਰਹਿੰਦੇ ਹਾਂ।”
ਪ੍ਰੇਮੀ, ‘‘ਤੂੰ ਇਕ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਇਥੇ ਬੈਠਣ ਵਾਲੇ ਜੋੜੇ ‘ਚੋਂ ਤੋਤਾ ਤਾਂ ਰੋਜ਼ ਉਹੋ ਹੁੰਦਾ ਹੈ, ਪਰ ਮੈਨਾ ਹਮੇਸ਼ਾ ਨਵੀਂ ਹੁੰਦੀ ਹੈ।”