ਤੋਤੇ

ਮੋਹਨ, ‘‘ਕੱਲ੍ਹ ਤਾਂ ਕਮਾਲ ਹੋ ਗਿਆ। ਜਦੋਂ ਮੈਂ ਤੇ ਮੇਰਾ ਭਰਾ ਰੇਲਵੇ ਪਲੇਟਫਾਰਮ ‘ਤੇ ਗਏ ਤਾਂ ਭੀੜ ‘ਚ ਮੇਰਾ ਭਰਾ ਪਤਾ ਨਹੀਂ ਕਿੱਥੇ ਗੁਆਚ ਗਿਆ। ਇਹ ਦੇਖ ਕੇ ਮੇਰੇ ਤਾਂ ਹੱਥਾਂ ਦੇ ਤੋਤੇ ਹੀ ਉਡ ਗਏ।”

ਸੋਹਣ, ‘‘ਇਹ ਤਾਂ ਬਹੁਤ ਬੁਰਾ ਹੋਇਆ ਯਾਰ, ਕਿੰਨੇ ਤੋਤੇ ਸਨ?”