ਤੋੜ ਨਿਭਾਵਨ ਦਾ ਵਾਅਦਾ

ਤੋੜ ਨਿਭਾਵਨ ਦਾ ਵਾਅਦਾ ਕਰਕੇ ਕਿਉਂ ਭੁੱਲ ਗਇਉਂ ਯਾਰ ਤਰੀਕਾ,

ਇੰਨਾ ਪਿਆਰ ਵਧਾ ਕੇ ਪਹਿਲੋਂ ਹੁਣ ਇਸ਼ਕ਼ ਨੂੰ ਲਾਈਆਂ ਲੀਕਾਂ,

ਕੁਝ ਤਾਂ ਤਾਨੇ ਦਿੱਤੇ ਸਖੀਆਂ ਕੁਝ ਮਾਰੇ ਬੋਲ ਸ਼ਰੀਕਾਂ,

ਸਾਵਣ ਰੁੱਤਾਂ ਕਈ ਲੰਘ ਗਾਈਆਂ,ਜੋ ਸੀ ਰੱਖੀਆਂ ਅਸੀਂ ਉਡੀਕਾਂ…..