ਦਰਦ ਦਾ ਇਹਸਾਸ ਤਾਂ ਉਦੋ ਹੁੰਦਾ…

ਟੁੱਟਿਆ ਹੋਵੇ ਦਿਲ ਤਾਂ ਦੁੱਖ ਹੁੰਦਾ

ਕਰਕੇ ਮੁੱਹਬੱਤ ਕਿਸੇ ਨਾਲ ਦਿਲ ਹੈ ਰੋੰਦਾ

ਦਰਦ ਦਾ ਇਹਸਾਸ ਤਾਂ ਉਦੋ ਹੁੰਦਾ

ਜਦੋ ਕਿਸੇ ਨਾਲ ਮੁੱਹਬੱਤ ਹੋਵੇ ਤੇ ਉਹਦੇ ਦਿਲ ਵਿੱਚ ਕੋਈ ਹੋਰ ਹੋਵੇ

Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ