ਦਿਲ ਦੇ ਅੰਦਰ ਦੁਖੜੇ

ਚਮਕ ਦਮਕ ਨਾ ਦੇਖ ਸੱਜਣਾ,
ਵੇਖ ਨਾ ਸੁੰਦਰ ਮੁਖੜੇ !
ਹਰ ਮੁਖੜੇ ਦੇ ਅੰਦਰ ਦਿਲ ਹੈ,
ਦਿਲ ਦੇ ਅੰਦਰ ਦੁਖੜੇ !!