ਦਿੱਤਾ ਰੱਬ ਦਾ ਸੀ ਦਰਜਾ

ਦਿੱਤਾ ਰੱਬ ਦਾ ਸੀ ਦਰਜਾ, ਤੈਨੂੰ ਰਾਸ ਨਾ ਆਇਆ,
ਕੀਤਾ ਲੋੜ ਤੋਂ ਵੱਧ ਤੇਰਾ, ਤੈਨੂੰ ਰਤਾ ਨਾ ਭਾਇਆ..
ਦਿਲ ਤੋੜੇਂ ਨਿੱਤ ਸਾਡਾ, ਦਿਲੋਂ ਕੱਢਿਆ ਚੰਗਾ ਏ,
ਜਾ ਜਾ ਨੀ ਸੋਹਣੀਏ ਜਾ, ਤੈਨੂੰ ਛੱਡਿਆ ਚੰਗਾ ਏ…… ਪ੍ਰੀਤ