ਦੁਸਮਣ ਨੇ ਵੀ ਜਖ੍ਮ ਲਗਾਉਣੇ ਨੇ .

ਕੁਝ ਜਗਾ ਜਿਸਮ ਤੇ ਛੱਡ ਸੱਜਣਾ
ਦੁਸਮਣ ਨੇ ਵੀ ਜਖ੍ਮ ਲਗਾਉਣੇ ਨੇ .
ਕੀ ਹੋਇਆ ਪਤਾ ਜੇ ਲੱਗ ਗਿਆ ਹੈ
ਸਾਡੇ ਸਾਹ ਕੁਜ ਪਲ ਪ੍ਰੋਹ੍ਣੇ ਨੇ .
ਚਲੋ ਦਰਦਾਂ ਦਾ ਸੀ ਟਾਈਮ ਸਾਡਾ.
ਇਹ ਟਾਈਮ ਤੇਰੇ ਤੇ ਵੀ ਆਉਣੇ ਨੇ .
ਕੁਝ ਜਗਾ ਜਿਸਮ ਤੇ ਛੱਡ ਸੱਜਣਾ .
ਦੀਵਾਨੇ ਨੇ ਵੀ ਜਖ੍ਮ ਲਗਾਉਣੇ ਨੇ