ਦੇਖਿਆਂ ਮੈਂ

ਚਰਸ,ਅਫੀਮ,ਦਾਰੂ ਸ਼ਰਿਆਮ ਤੰਬਾਕੂ ਮਲਦੇ ਵੇਖੇ ਮੈਂ..
ਰਾਮਦਾਸ ਨਗਰੀ ਸੀ ਗੁਰੂਆਂ ਦੀ,ਧੂਣੇ ਕਾਲੀ ਦੇ ਬਲਦੇ ਵੇਖੇ ਮੈਂ..
ਸ਼ੋਹਰਤਾ ਵਾਲੇ ਮਾਨ ਕਰਦੇ ਸੀ ਜੋ,
ਪੱਲਾ ਹੋਇਆਂ ਖਾਲੀ ਹੱਥ ਮਲਦੇ ਵੇਖੇ ਮੈਂ..
ਦੁਨਿਆ ਸਾਮਨੇ ਜਿਸ ਨੂੰ ਨੀਵਾ ਦਿਖਾਉਂਦੇ,
ਮਾੜਿਆਂ ਦੇ ਟੁਕੜਿਆ ਤੇ “ਜੁਗਰਾਜ” ਉੱਚੇ ਪਲਦੇ ਦੇਖੇ ਮੈਂ..

9988295954