ਦੋਸਤ ਦਾ ਨੰਬਰ

ਮੇਰੇ ਕੋਲ ਮੇਰੇ ਦੋਸਤ ਵਰਗੀ ਕਾਰ ਨਹੀਂ ਹੈ,

ਪਰ ਤੈਨੂੰ ਪਲਕਾਂ ‘ਤੇ ਬਿਠਾ ਕੇ ਘੁਮਾਵਾਂਗਾ।

ਉਸ ਦੇ ਵਰਗਾ ਵੱਡਾ ਘਰ ਨਹੀਂ ਹੈ,

ਪਰ ਤੈਨੂੰ ਦਿਲ ਵਿੱਚ ਰੱਖਾਂਗਾ।

ਉਸ ਜਿੰਨੇ ਪੈਸੇ ਨਹੀਂ ਹਨ,

ਪਰ ਤੈਨੂੰ ਮਜ਼ਦੂਰੀ ਕਰਕੇ ਖੁਆਵਾਂਗਾ।

ਹੋਰ ਕੀ ਚਾਹੀਦਾ ਹੈ ਤੈਨੂੰ?

ਕੁੜੀ, ‘‘ਬਸ ਕਰ ਪਾਗਲ, ਹੁਣ ਕੀ ਮੈਨੂੰ ਰੁਆਏਂਗਾ? ਚੱਲ ਆਪਣੇ ਦੋਸਤ ਦਾ ਨੰਬਰ ਦੇ।”