ਦੋ ਲਫਜ਼ ਲਿਖੇ ਅਸੀਂ ਤੇਰੇ ਲਈ..

ਦੋ ਲਫਜ਼ ਲਿਖੇ ਅਸੀਂ ਤੇਰੇ ਲਈ..!
ਤੂੰ ਵੀ ਸਾਡੇ ਲਈ ਕੁੱਝ ਲਿਖ ਸੱਜਣਾਂ..!
ਦੂਰ ਰਹਿ ਕੇ ਵੀ ਯਾਦ_ਬਣਕੇ ਦਿਲ ਚ ਕਿਵੇ ਵਸ ਜਾਈਦਾ..?
ਇਹ ਯਾਦਾਂ_ਦਾ ਹੁਨਰ ਸਾਥੋਂ ਸਿੱਖ ਸੱਜਣਾ..!