ਦੱਸ ਮੇਰੇ ਭੋਗ ਤੇ ਆਵੇਂਗੀ ਕਿ ਨਹੀ..

ਜੇ ਮਰਗੇ ਯਾਦ ਕਰਦੇ ਤੈਨੂੰ…

ਦੱਸ ਮੇਰੇ ਭੋਗ ਤੇ ਆਵੇਂਗੀ ਕਿ ਨਹੀ..

ਸਾਡੀ ਆਖਰੀ ਇੱਛਾ ਏ ਇੱਕੋ..

ਰੱਖਣੇ ਲਈ ਸਾਡੀ ਦੇਹ ਤੇ ਗੁਲਾਬ ਦਾ ਫੁੱਲ ਲਿਆਵੇਂਗੀ ਕਿ ਨਹੀ…

ਜੇ ਮਰਗੇ ਯਾਦ ਕਰਦੇ ਤੈਨੂੰ…

ਦੱਸ ਮੇਰੇ ਭੋਗ ਤੇ ਆਵੇਂਗੀ ਕਿ ਨਹੀ..

ਜਿਵੇਂ ਵੈਰ ਅੱਗ ਤੇ ਪਾਣੀ ਦਾ..

ਤੂੰ ਨਫਰਤ ਕਿਉ ਇੰਨੀ ਕਰਦੀ ਏ..

ਜੋ ਸਾਡੀ ਜੁੱਤੀ ਦੇ ਵੀ ਕਾਬਲ ਨਹੀ..

ਤੂੰ ਉਨਾ ਗੈਰਾ ਤੇ ਮਰਦੀ ਏ…….

ਜਿਉਂਦੇ ਜੀਅ ਨਾ ਸਹੀ..

ਦੱਸ ਮੈਂਨੂੰ ਖੁਦ ਹੀ ਮਾਰਕੇ ਦਿਲ ਚ ਵਸਾਵੇਂਗੀ ਕਿ ਨਹੀ

ਜੇ ਮਰਗੇ ਯਾਦ ਕਰਦੇ ਤੈਨੂੰ…

ਦੱਸ ਮੇਰੇ ਭੋਗ ਤੇ ਆਵੇਂਗੀ ਕਿ ਨਹੀ