ਨਰਕ

ਬੌਸ, ‘‘ਰਮੇਸ਼, ਅੱਜ ਤੂੰ ਆਫਿਸ ਤੋਂ ਇੰਨੀ ਛੇਤੀ ਘਰ ਕਿਉਂ ਜਾ ਰਿਹਾ ਹੈਂ। ਤੂੰ ਤਾਂ ਦੇਰ ਨਾਲ ਜਾਣ ਵਾਲਾ ਸੀ ਨਾ?”

ਰਮੇਸ਼, ‘‘ਸਰ, ਤੁਸੀਂ ਹੀ ਥੋੜ੍ਹੀ ਦੇਰ ਪਹਿਲਾਂ ਕਿਹਾ ਸੀ, ਨਾ ਕਿ ਨਰਕ ‘ਚ ਜਾਹ, ਇਸ ਲਈ ਮੈਂ ਘਰ ਜਾ ਰਿਹਾ ਹਾਂ।”