ਨਾਈ

ਕੁੜੀ, ‘‘ਤੂੰ ਹਫਤੇ ਵਿੱਚ ਕਿੰਨੀ ਵਾਰ ਸ਼ੇਵ ਕਰਦਾ ਏਂ?”
ਮੁੰਡਾ, ‘‘ਹਫਤੇ ਵਿੱਚ ਨਹੀਂ, ਦਿਨ ਵਿੱਚ 30-40 ਵਾਰ।”
ਕੁੜੀ, ‘‘ਕੀ ਤੂੰ ਪਾਗਲ ਏਂ?”
ਮੁੰਡਾ, ‘‘ਨਹੀਂ, ਮੈਂ ‘ਨਾਈ’ ਹਾਂ।”