ਨੀ ਉੱਚੇ ਲੰਮੇ ਕੱਦ ਬਿਲੋ ਯਾਰਾਂ ਦੇ ,

ਨੀ ਉੱਚੇ ਲੰਮੇ ਕੱਦ ਬਿਲੋ ਯਾਰਾਂ ਦੇ ,
ਪਾਉਂਦਾ ਕੱਲਾ ਕੱਲਾ ਮਾਡਲਾਂ ਨੂੰ ਮਾਤ ਨੀ,
ਤਾੜ ਤਾੜ #ਗੋਲੀ ਵੇਖੀ ਚੱਲਣੀ,
ਨੀ ਜਦੋਂ ਤੇਰੀ ਮੇਰੀ ਨਿੱਕਲੂ ਬਰਾਤ ਨੀ…