ਪਤਾ ਨੀ ਓਹਨੂੰ ਕੀ ਲਭ ਗਿਆ?

ਜਿਹਦੀ ਕਰੀ ਇਬਾਦਤ ਜਾਂਦੇ ਸੀ. ਓਹ ਪੈਰ ਤੇ ਮੁੱਕਰ ਰੱਬ ਗਿਆ. ਹੰਝੂ ਵੀ ਮੈਂ ਰੋਕ ਲਏ, ਤੇ ਹੌਕੇ ਅੰਦਰ ਦੱਬ ਗਿਆ. ਅਸੀਂ ਤਾ ਮੰਨਿਆ ਉਜੜ ਗਏ, ਪਤਾ ਨੀ ਓਹਨੂੰ ਕੀ ਲਭ ਗਿਆ? Jehdi kari ibaadat jande c. Oh pair te mukkar rab geya. Hanju v main rok laye, te hauke ander dabb geya. Asi ta manneya ujjad gaye , pata ni ohnu ki labh geya?