ਪਲਾਸਟਿਕ ਸਰਜਰੀ

ਗੰਗੂ, ‘‘ਡਾ. ਸਾਹਿਬ, ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲੱਗਦੇ ਹਨ?”

ਡਾਕਟਰ, ‘‘ਇਕ ਲੱਖ ਰੁਪਏ।”

ਗੰਗੂ, ‘‘ਜੇ ਪਲਾਸਟਿਕ ਅਸੀਂ ਦੇ ਦੇਈਏ ਤਾਂ?”

ਡਾਕਟਰ (ਗੁੱਸੇ ‘ਚ), ‘‘ਉਸ ਦੀ ਵੀ ਲੋੜ ਨਹੀਂ, ਗਰਮ ਕਰਕੇ ਲਾ ਵੀ ਲਵੀਂ।”