ਪਾਪਾ ਦੀ ਉਮਰ

ਅਧਿਆਪਕ (ਵਿਦਿਆਰਥੀ ਨੂੰ), ‘‘ਤੇਰੇ ਪਾਪਾ ਦੀ ਉਮਰ ਕਿੰਨੀ ਹੈ?”

ਵਿਦਿਆਰਥੀ, ‘‘ਜਿੰਨੀ ਮੇਰੀ ਹੈ।”

ਅਧਿਆਪਕ, ‘‘ਇਹ ਕਿਵੇਂ ਹੋ ਸਕਦਾ ਹੈ?”

ਵਿਦਿਆਰਥੀ, ‘‘ਮੇਰੇ ਜਨਮ ਤੋਂ ਬਾਅਦ ਹੀ ਤਾਂ ਪਾਪਾ ਬਣੇ ਸਨ।”