ਪਾਵਨ ਹੋਈਆਂ ਗਲੀਆਂ ਸੜਕਾਂ – Bal Butale Wala

ਪਾਵਨ ਹੋਈਆਂ ਗਲੀਆਂ ਸੜਕਾਂ
,ਬਨਸਪਤੀ ਖੁਸ਼ਮਈ ਬੜੀ ਏ…
ਜੋਦੜੀਆਂ ਅਰਜੋਈਆਂ ਲੈ ਕੇ..
ਸੰਗਤ ਆਦਰ ਸਹਿਤ ਖੜੀ ਏ….
ਉਠਿਆ ਹਰ ਤਰਫ ਜਲ-ਜਲਾ,ਵੇਖਣ ਲਈ ਨੂਰ -ਜਲੌ ਅਨਹਦ ਕਰਤਾਰ ਦਾ..
ਫੁੱਲਾਂ ਤੇ ਕਲੀਆਂ ਦੇ ਵਿਚ,ਸੁੰਦਰ ਸਵਰੂਪ ਸ਼ਸ਼ੋਭਤ,ਮੇਰੇ ਦਾਤਾਰ ਦਾ……ਬੱਲ ਬੁਤਾਲਾ