ਪਿਆਰ

ਕਾਸ਼!! ਪਿਆਰ ਬਚਪਨ ਦੀ ਉਸ ਜਿੱਦ ਵਰਗਾ ਹੁੰਦਾ
ਥੋੜ੍ਹਾ ਜਿਹਾ ਰੋਵੋ ਤੇ ਜਿੱਦ ਪੂਰੀ ਹੋ ਜਾਂਦੀ