ਪੀਲਾ

ਕੁੜੀ, ‘‘ਮੈਨੂੰ ਤੇਰੇ ਦੰਦ ਬਹੁਤ ਪਸੰਦ ਹਨ।”

ਮੁੰਡਾ, ‘‘ਸੱਚਮੁਚ! ਕਿਉਂ?”

ਕੁੜੀ, ‘‘…ਕਿਉਂਕਿ ਪੀਲਾ ਮੇਰਾ ਮਨਪਸੰਦ ਰੰਗ ਹੈ।”