ਪੈਪਸੀ ਦੀ ਬੋਤਲ

ਪਤਨੀ, ‘‘ਕੁਝ ਸਾਲ ਪਹਿਲਾਂ ਮੇਰੀ ਫਿੱਗਰ ਪੈਪਸੀ ਦੀ ਬੋਤਲ ਵਰਗੀ ਸੀ।”

ਪਤੀ, ‘‘ਉਹ ਤਾਂ ਹੁਣ ਵੀ ਹੈ।”

ਪਤਨੀ (ਖੁਸ਼ ਹੋ ਕੇ), ‘‘ਸੱਚ?”

ਪਤੀ, ‘‘ਹਾਂ, ਬਸ ਇੰਨਾ ਫਰਕ ਹੈ ਕਿ ਪਹਿਲਾਂ ਬੋਤਲ 300 ਮਿ.ਲੀ. ਦੀ ਸੀ, ਹੁਣ ਦੋ ਲੀਟਰ ਦੀ ਹੈ।”