ਪ੍ਸ਼ਨ ਪੱਤਰ

ਅਧਿਆਪਕ, ‘‘ਬੱਚਿਓ! ਪ੍ਰੀਖਿਆ ਨੇੜੇ ਆ ਰਹੀ ਹੈ, ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਪੁੱਛ ਲਵੇ।”

ਸਾਹਿਲ, ‘‘ਮੈਡਮ! ਬਸ ਇੰਨਾ ਦੱਸ ਦਿਓ ਕਿ ਪ੍ਸ਼ਨ ਪੱਤਰ ਕਿਸ ਪ੍ਰਿੰਟਿੰਗ ਪ੍ਰੈਸ ਵਿੱਚ ਛਪ ਰਹੇ ਹਨ?”