ਪੱਗ ਬੰਨੀਏ ਲਾ ਕੇ ਜੋਰ ਪੂਰਾ,

ਪੱਗ ਬੰਨੀਏ ਲਾ ਕੇ ਜੋਰ ਪੂਰਾ,
ਬੰਨਦੇ ਹੋਏ ਕਦੇ ਸਮਾਂ ਵਿਚਾਰੀਏ ਨਾਂ,
ਕੌਣ ਦੇਖੇ ਫਿਰ ਮਿੱਤਰਾਂ ਦੀ ਪੱਗ ਲੋਕੋ,
ਜੇ ਪੇਚਾਂ ਲਈ ਸਮਾਂ ਗੁਜਾਰੀਏ ਨਾਂ,,,??