ਫੁੱਲਾ ਜਹੀ ਜਿੰਦਗੀ

ਫੁੱਲਾ ਜਹੀ ਜਿੰਦਗੀ ਨਹੀ ਜਿਉਣੀ ,
ਜਿਹੜਾ ਆਵੇ ਤੋੜ ਦੇਵੇ |
ਪੱਥਰ ਬਣ ਕੇ ਜਿਉਣਾ ,
ਜੇ ਕਿਸੇ ਨੇ ਮੂਰਤ ਬਣਾ ਦਿੱਤਾ ,
ਤੇ ਹਰ ਕੋਈ ਹੱਥ ਜੋੜੇ ……….