ਫੇਲ

ਬੱਚਾ, ‘‘ਪਾਪਾ, ਜੇ ਤੁਹਾਨੂੰ ਪਤਾ ਲੱਗੇ ਕਿ ਮੈਂ ਪੇਪਰਾਂ ਵਿੱਚ ਪਹਿਲੇ ਨੰਬਰ ‘ਤੇ ਆਇਆ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ?”
ਪਾਪਾ, ‘‘ਬੇਟਾ, ਮੈਂ ਤਾਂ ਖੁਸ਼ੀ ਨਾਲ ਮਰ ਜਾਵਾਂਗਾ।”
ਬੱਚਾ, ‘‘ਬਸ ਇਸੇ ਡਰ ਕਾਰਨ ਮੈਂ ਫੇਲ ਹੋ ਗਿਆ।”