ਫੋਟੋ

ਬਜਰੰਗ ਦੀ ਮੌਤ ਬਿਜਲੀ ਡਿੱਗਣ ਨਾਲ ਹੋਈ, ਪਰ ਉਸ ਦੀ ਲਾਸ਼ ਮੁਸਕਰਾਉਂਦੀ ਹੋਈ ਮਿਲੀ।

ਉੱਪਰ ਗਏ ਨੂੰ ਉਸ ਨੂੰ ਰੱਬ ਨੇ ਪੁੱਛਿਆ, ‘‘ਮਰਨ ਵੇਲੇ ਹੱਸ ਕਿਉਂ ਰਿਹਾ ਸੀ?”

ਬਜਰੰਗ ਬੋਲਿਆ, ‘ਮੈਨੂੰ ਇੰਜ ਲੱਗਾ ਕਿ ਕੋਈ ਫੋਟੋ ਖਿੱਚ ਰਿਹਾ ਹੈ।