ਬਲਦਾ ਦੀਵਾ ਸੀ ਦਰਿਆ ਦੇ – Bal Butale Wala

ਬਲਦਾ ਦੀਵਾ ਸੀ ਦਰਿਆ ਦੇ,ਕੰਢਿਆਂ ਉੱਤੇ ਧਰ ਆਏਂ ਹਾਂ..
ਹਿੰਮਤ,ਸੁਪਨੇ,ਸੋਚ ਤੇ ਸੂਰਜ,ਸਭ ਕੁਝ ਗਿਰਵੀ ਕਰ ਆਏ ਹਾਂ..
ਛੱਡਤੇ ਚੱਪੂ ਸਾਗਰ ਦੇ ਵਿਚਕਾਰ ਗੁਲਾਮਾਂ ਨੇ…
ਇੱਕ-ਇੱਕ ਕਰਕੇ ਸੁੱਟ ਦਿੱਤੇ ਹਥਿਆਰ ਗੁਲਾਮਾਂ ਨੇ.
ਆਉ ਸ਼ਹੀਦੋ ਰੋਈਏ,ਮੰਨ ਲਈ ਹਾਰ ਗੁਲਾਮਾਂ ਨੇ……….ਬੱਲ ਬੁਤਾਲਾ