ਬਾਂਹ ਫੜ ਕੇ ਰੋਕ ਲੈਂਦੇ,

ਬਾਂਹ ਫੜ ਕੇ ਰੋਕ ਲੈਂਦੇ,
ਜੇ ਚਲਦਾ ਕੋਈ ਜ਼ੋਰ ਹੁੰਦਾ,

ਅਸੀਂ ਤੇਰੇ ਪਿੱਛੇ ਕਿਓਂ ਰੁਲਦੇ,
ਜੇ ਤੇਰੇ ਜਿਹਾ ਕੋਈ ਹੋਰ ਹੁੰਦਾ ।