ਬਾਪੂ ਕਹਿੰਦਾ ਮੁੰਡਾ ਸ਼ਹਿਰ – Jagmohan Randhawa

●─── ਬਾਪੂ ਕਹਿੰਦਾ ਮੁੰਡਾ ਸ਼ਹਿਰ ਜਾ ਕੇ ਕਰਦਾ ਵੱਡੀ ਪੜ੍ਹਾਈ ───●
●─── ਪਰ ਮੁੰਡੇ ਨੇ ਤਾਂ ਤੰਗ ਕਰ ਕਰ ਮੈਡਮ ਵੀ ਪੜ੍ਹਨੇ ਪਾਈ ───●
●─── ਓਹ ਦਿਨ ਕਿਹੜਾ ਜਿਸ ਦਿਨ ਓਹਨੇ ਕੁੜੀਆਂ ਦੇ ਹੋਸਟਲ ਦੀ ਗੇੜੀ ਨੀ ਲਾਈ ───●
●─── ਕਹਿੰਦਾ Yamaha ਓਸੇ ਥਾ ਖੜਾ ਕਰਨਾ__ ਜਿਥੇ ਤੁਹਾਡੀ ਭਾਬੀ ਨੇ AcTiVa ਖੜਾਈ ──●
●─── DeGRee ਤਾਂ ਪਤਾ ਨੀ ਸਿਰੇ ਚੜੂ ਕੇ ਨਾ__ ਪਰ ਮੁੰਡੇ ਦੀ FuLL ਚੜਾਈ ───●