ਬੇਰਹਿਮ…

ਰੋਸ਼ਨੀ ਦੀ ਆੜ ਵਿਚ,
ਘਰ ਮੇਰਾ ਗਿਆ ਸਾੜਿਆ…
ਦੀਵਾ ਜਗਾ ਕੇ ਬੇਰਹਿਮ ,
ਆਲਣੇ ਵਿਚ ਧਰ ਗਈ…