ਬੇਸ਼ਰਮ

ਕਾਲਜ ਦੀਆਂ ਦੋ ਕੁੜੀਆਂ ਆਪਸ ‘ਚ ਗੱਲਾਂ ਕਰ ਰਹੀਆਂ ਸਨ।

ਪਹਿਲੀ ਨੇ ਦੂਜੀ ਨੂੰ ਪੁੱਛਿਆ, ‘‘ਪਤਾ ਨਹੀਂ ਮੰੁਡੇ ਇੱਕ ਦੂਜੇ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਹਨ?”

ਦੂਜੀ, ‘‘ਉਸੇ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਅਸੀਂ ਕਰਦੀਆਂ ਹਾਂ, ਹੋਰ ਕਿਹੋ ਜਿਹੀਆਂ ਕਰਦੇ ਹੋਣਗੇ?”

ਪਹਿਲੀ, ‘‘ਸੱਚਮੁੱਚ?”

ਦੂਜੀ, ‘‘ਹੋਰ ਨਹੀਂ ਤਾਂ ਕੀ।”

ਪਹਿਲੀ, ‘‘ਹਾਏ ਰੱਬਾ! ਇਹ ਮੁੰਡੇ ਕਿੰਨੇ ਬੇਸ਼ਰਮ ਹੁੰਦੇ ਹਨ।”