ਬੈਡ

ਇਕ ਕੁੜੀ ਪਾਰਕ ਵਿੱਚ ਬੈਂਚ ‘ਤੇ ਬੈਠੀ ਸੀ।

ਉਸੇ ਵੇਲੇ ਇਕ ਮੰਗਤਾ ਆ ਕੇ ਉਸ ਨੂੰ ਕਹਿਣ ਲੱਗਾ, ‘‘ਹਾਏ ਡਾਰਲਿੰਗ।”

ਕੁੜੀ (ਗੁੱਸੇ ‘ਚ), ‘‘ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਡਾਰਲਿੰਗ ਕਹਿਣ ਦੀ?”

ਮੰਗਤਾ, ‘‘…ਤਾਂ ਫਿਰ ਤੂੰ ਮੇਰੇ ‘ਬੈਡ’ ‘ਤੇ ਕੀ ਕਰ ਰਹੀ ਏਂ?”