ਬੰਬ

ਇੱਕ ਵਾਰ ਇੱਕ ਅੱਤਵਾਦੀ ਨੇ ਇੱਕ ਬੁੜ੍ਹੀ ਦੇ ਘਰ ‘ਚ ਬੰਬ ਰੱਖ ਦਿੱਤਾ…

ਲੋਕਾਂ ਰੌਲਾ ਪਾਇਆ, ‘‘ਬੁੜ੍ਹੀਏ ਬੰਬ, ਬੁੜ੍ਹੀਏ ਬੰਬ…!

ਬੁੜ੍ਹੀ ਸ਼ਰਮਾ ਕੇ ਬੋਲੀ, ‘‘ਫਿੱਟੇ ਮੂੰਹ, ਉਹ ਤਾਂ ਮੈਂ ਜਵਾਨੀ ‘ਚ ਹੁੰਦੀ ਸੀ।”