ਭੈਣ

ਪਤਨੀ, ‘‘ਫੋਨ ‘ਤੇ ਇੰਨੀ ਹੌਲੀ ਆਵਾਜ਼ ਵਿੱਚ ਕਿਸ ਨਾਲ ਗੱਲ ਕਰ ਰਹੇ ਹੋ?”

ਪਤੀ, ‘‘ਭੈਣ ਨਾਲ।”

ਪਤਨੀ, ‘‘ਫਿਰ ਇੰਨੀ ਹੌਲੀ ਆਵਾਜ਼ ਵਿੱਚ ਕਿਉਂ ਬੋਲ ਰਹੇ ਹੋ?”

ਪਤੀ, ‘‘ਤੇਰੀ ਹੈ, ਇਸ ਲਈ।”