ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ,

ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ,
ਮਾਰਨ ਆਸ਼ਕੀ #Bullet ਤੇ ਚਾੜ ਦਿੱਤਾ…
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ,
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ …
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ,
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ…
ਕਲਮਾਂ ਫੜੀਆ ਤੇ ਲਿਖਣ ਜਵਾਕ ਬਹਿ ਗਏ ,
ਗੀਤਕਾਰੀਆ ਹੋ ਗਈਆ ਲੁੱਚੀਆਂ  ਨੇ …