ਮਰਨਾ ਬਿਹਤਰ ਹੈ – Kaunke

ਪੀੜ ਸੀਨੇ ਵਿੱਚ ਰਹੇਗੀ ਜਿਉਂਦੀ, ਪਰ ਨਹੀਂ ਹੈ ਤੇਰੇ ਤੁਰ ਜਾਣ ਦਾ ਰੋਸ ਮੈਨੂੰ ।
ਮਰਨਾ ਬਿਹਤਰ ਹੈ ਓਦੋਂ ਜਿਉਣ ਨਾਲੋਂ, ਸੱਜਣ ਗਿਆਂ ਦਾ ਰੱਤੀ ਨੀ ਅਫਸੋਸ ਤੈਨੂੰ ।।