ਮਾਂ ਧਰਤੀ ਉੱਪਰ

ਮਾਂ ਧਰਤੀ ਉੱਪਰ ਨਾ ਸਿਰਫ਼ ਇਨਸਾਨ ਦੀ ਜਣਨੀ ਹੈ ਬਲਕਿ ਪਰਮਾਤਮਾ ਦਾ ਦੂਜਾ ਰੂਪ ਹੈ।

ਜੇ ਸਾਨੂ ਕਿਸੇ ਬਾਰੇ ਗਲ੍ਤ ਗੱਲਾਕਰ੍ਨ-ਸੁਨਣ ਦਾ ਮਜਾ ਔਦਾ ਤਾ ਸਾਡੇ ਅੰਦਰ ਨਿੰਦਾ-ਚੁਗਲੀ ਔਂਗਾਣ ਹੈ

ਜੇ ਅਸੀ ਟੀਵੀ ਨਹੀ ਛਡ ਸਕਦੇ ਤਾ ਅਸੀ ਵਾਸਨਾ ਦੇ ਗੁਲਾਮ ਹਾ

ਜੇ ਸਾਨੂ ਆਪਣੀ ਤਾਰੀਫ ਚੰਗੀ ਅਤੇ ਨਿੰਦਾ ਬੁਰੀ ਲਗਦੀ ਹੈ ਤਾ ਸਮਝੋ ਸਾਡੇ ਅੰਦਰ ਸਬ ਤੋ ਬੁਰਾ ਰੋਗ ਹੋਮ੍ਯ ਹੈ

ਜੇ ਸਾਨੂ ਆਪਣੀ ਤਾਰੀਫ ਚੰਗੀ ਅਤੇ ਨਿੰਦਾ ਬੁਰੀ ਲਗਦੀ ਹੈ ਤਾ ਸਮਝੋ ਸਾਡੇ ਅੰਦਰ ਸਬ ਤੋ ਬੁਰਾ ਰੋਗ ਹੋਮ੍ਯ ਹੈ

ਸਚਾ ਆਗੂ ਓਹ ਹੁੰਦਾ ਹੈ ਜਿਹਰਾ ਆਪਣੀਆ ਪਰਿਵਾਰਕ ਸਮਸਿਆਵਾਂ ਤੋ ਉਪਰਉਠ ਕੇ ਲੋਕਾ ਦੀਆ ਸਮਸਿਆਵਾਂ ਬਾਰੇ ਸੋਚਦਾ ਹੈ |

ਕਵਾਰਾ ਆਦਮੀ ਹਰ ਰੋਜ ਆਪਣੇ ਘਰ ਨਵੇ ਰਸਤੇ ਤੋ ਮੁੜਦਾ ਹੈ.

ਜੇ ਆਪਣੀ ਤਾਕਤ  ਦਸਣੀ ਚਾਹੁੰਦੇ ਹੋ ਤਾਂ ਮਿਲ ਰਹੀ ਮਦਦ ਨੂ ਅਪ੍ਰਵਾਨ ਕਰੋ |

ਸਚ ਹੁੰਦਾ ਹੈ ਪਰ ਝੂਠ ਘੜਨਾ ਪੈਂਦਾ ਹੈ |

ਬਚਪਨ ਏਸ ਲੈ ਚੰਗਾ ਸਮਝਿਆ ਜਾਂਦਾ ਹੈ ਕ੍ਯੋਂਕੀ ਏਸ ਵਿਚ ਕੋਈ ਜੁਮੇਦਾਰੀ ਨਹੀਹੁੰਦੀ |

ਜਾਲਮ ਮਰ ਜਾਂਦਾ ਹੈ ਉਸ ਦਾ ਰਾਜ ਮੁਕ ਜਾਂਦਾ ਹੈ |

ਸ਼ਹੀਦ ਹੋਣ ਮਗਰੋ ਉਸਦਾ ਰਾਜ ਸ਼ੁਰੂ ਹੋ ਜਾਂਦਾ ਹੈ |

ਆਕੜ ਕੇ ਨਚਿਆ ਨਹੀ ਜਾਂਦਾ ਤੇ ਗੁਸੇ ਨਾਲ ਗਾਯਾ ਨਹੀ ਜਾਂਦਾ |

ਭੀੜ ਕੋਲ ਸੋਚ ਨਹੀ ਹੁੰਦੀ ਜਾ ਤਾ ਤਾੜੀਆ ਹੁੰਦਿਆ ਹਨ ਜਾ ਪਥਰ |

ਗੈਰ ਕਾਨੂਨੀ ਢੰਗ ਨਾਲ ਰਾਜ ਕਰਨ ਵਾਲੇ ਏਸ ਤਾਰਾ ਦੇ ਕਾਨੂਨ ਹੀ ਬਣਾਉਣਗੇ , ਜਿਨਾ ਨਾਲ ਓਹ ਰਾਜ ਕਰਦੇ ਰਿਹਣ | ਜਿਹਰੇ ਬਚਿਆ ਦਾ ਮਾ ਪਿਓ ਹੁੰਦਾ ਹੈ , ਬਚਪਨ ਉਨਾ ਦਾ ਹੀ ਹੁੰਦਾ ਹੈ |

ਰੋਟੀ ਕਪੜਾ ਔਰ ਮਕਾਨ ਤਾ ਜਿੰਦਗੀ ਦੀ ਪਹਿਲੀ ਜਰਾਰੁਤ ਹੈ

ਸਾਨੂੰ ਆਪਣੇ ਜੀਵਨ ਵਿੱਚ ਅੱਗੇ ਵੱਧਣ ਲਈ ਆਪਣੀ ਆਤਮਾ ਦੀ ਆਵਾਜ਼ ਦਾ ਸਨਮਾਨ ਕਰਨਾ ਸਿੱਖਣਾ ਪਵੇਗਾ।

ਸਾਨੂੰ ਆਪਣੇ ਅੰਦਰੋ ਇੰਨੀ ਰੋਸ਼ਨੀ ਮਿਲ ਸਕਦੀ ਹੈ ਜਿਹੜੀ ਸਾਦੀ ਜਿੰਦਗੀ ਨੂੰ ਸਹੀ ਅਰਥਾਂ ਵਿੱਚ ਰੋਸ਼ਨੀ ਕਰੇ।

ਅਕਸਰ ਇਹ ਹੁੰਦਾ ਨਹੀਂ ਕਿਂਉਕਿ ਅਸੀ ਹਰ ਵੇਲੇ ਬਾਹਰਲੀ ਉਲਝਣਾਂ ਵਿੱਚ ਉਲਝੇ ਰਹਿਂਦੇ ਹਾਂ, ਜਦ ਤੱਕ ਬਾਹਰੀ ਉਲਝਣਾਂ ਘੱਟ ਨਹੀਂ ਹੁੰਦੀਆਂ ਆਤਮਾ ਦਾ ਰਹੱਸ ਖੁਲਣਾ ਸ਼ੁਰੂ ਨਹੀਂ ਹੁੰਦਾ।

ਨਵੇਂ ਵਿਚਾਰਾਂ ਨੂੰ ਹਮੇਸ਼ਾ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਕੇਵਲ ਇਸ ਲਈ ਕਿਉਂਕਿ ਉਹ ਪਹਿਲਾਂ ਪ੍ਰਚੱਲਿਤ ਨਹੀਂ ਹੁੰਦੇ।