ਮੁੰਡੇ ਨੇ ਇੱਕ ਬਜੁਰਗ ਨੂੰ

ਇੱਕ ਮੁੰਡੇ ਨੇ ਇੱਕ
ਬਜੁਰਗ ਨੂੰ ਪੁੱਛਿਆ –
1. ਬਾਬਾ ਜੀ ਜਦੋਂ ਇੱਕ
ਦਿਨ ਸਭ ਨੇ ਇਸ
ਦੁਨੀਆਂ ਤੋਂ ਤੁਰ
ਜਾਣਾ ਹੈ ਲੋਕ ਪੈਸੇ ਪਿੱਛੇ
ਕਿਉਂ ਭੱਜਦੇ ਹਨ ?
2. ਜਦੋਂ ਜਮੀਨ
ਜਾਇਦਾਦ ਨੇ ਇੱਥੇ
ਹੀ ਰਹਿ ਜਾਣਾ ਹੈ
ਤਾਂ ਲੋਕ
ਇਹਨਾਂ ਨੂੰ ਕਿਉਂ
ਬਣਾਉਂਦੇ ਹਨ ?
3. ਜਦੋਂ ਰਿਸ਼ਤੇ
ਨਿਭਾਉਣ
ਦੀ ਵਾਰੀ ਆਉਂਦੀ ਹੈ
ਤਾਂ ਦੋਸਤ ਹੀ
ਦੁਸ਼ਮਣੀ ਕਿਉਂ
ਨਿਭਾਉਂਦੇ ਹਨ ?
ਬਜੁਰਗ ਨੇ ਤਿੰਨੇ ਸਵਾਲ
ਗੌਰ ਨਾਲ ਸੁਣੇ
ਫਿਰ ਉਸਨੇ
ਤੀਲਾਂ ਵਾਲੀ ਡੱਬੀ ‘ਚੋਂ
ਤਿੰਨ ਤੀਲਾਂ ਕੱਢੀਆਂ
ਇੱਕ ਤੀਲ ਉਸਨੇ ਆਪਣੇ
ਖੱਬੇ ਤੇ ਇੱਕ ਸੱਜੇ ਸੁੱਟ
ਦਿੱਤੀ
ਤੇ ਇੱਕ ਤੀਲ ਨੂੰ
ਅੱਧੀ ਤੋਡ਼ ਕੇ ਉੱਪਰ
ਵਾਲਾ ਹਿੱਸਾ ਸੁੱਟ
ਦਿੱਤਾ
ਤੇ ਹੇਠਲੇ ਭਾਗ ਨੂੰ
ਚੰਗੀ ਤਰ੍ਹਾਂ ਤਿੱਖਾ ਕਰਕੇ
ਆਪਣੇ ਦੰਦਾਂ ‘ਚ
ਮਾਰਦਾ ਹੋਇਆ
ਕਹਿੰਦਾ :-

:

:

:

:
ਮੈਨੂੰ ਕੀ ਪਤਾ???