ਮੂਰਤਾਂ

​ਮੂਰਤਾਂ ਬਣਾਉਣ ਵਾਲਾ ਕਿਹੜੀ ਖੇਡੇ ਪੈ ਗਿਆ…

ਮਿੱਟੀ ਦਾ ਬਣਾ ਕੇ ਬੁੱਤ,ਆਪ ਵਿੱਚੇ ਬਹਿ ਗਿਆ !