ਮੇਰੀ ਔਕਾਤ ਤੋਂ ਵੱਧ ਕੇ

ਮੇਰੀ ਔਕਾਤ ਤੋਂ ਵੱਧ ਕੇ ਮੈਨੂੰ
ਕੁਝ ਨਾ ਦੇਣਾ ਮੇਰੇ ਵਾਹਿਗੁਰੁ
ਜ਼ਰੂਰਤ ਤੋਂ ਜ਼ਿਆਦਾ ਰੋਸ਼ਨੀ ਵੀ
ਆਦਮੀ ਨੂੰ ਅੰਨਾ ਬਣਾ ਦੇਂਦੀ ਹੈ