ਮੇਰੀ ਲਾਸ਼ ਨੂੰ ਵੇਖ਼ ਕੇ

ਮੇਰੀ ਲਾਸ਼ ਨੂੰ ਵੇਖ਼ ਕੇ ਉਹ ਰੋਣਗੇ ਜਰੂਰ___ ਸੋਹਣਾ ਮੁੱਖ ਹੰਜੂਆਂ ਨਾਲ ਧੋਣਗੇ ਜਰੂਰ___
ਅੱਜ ਕਹਿda ਜੋ ਮੇਰੇ ਕੋਲ ਸੱਭ ਕੁੱਝ ਹੈ___ ਸਾਡੇ ਮਰਨ ਤੇ ਉਹ ਵੀ ਕੁੱਝ ਖ਼ੋਣਗੇ ਜ਼ਰੂਰ…