ਮੇਰੇ ਮਾਣਯੋਗ ਪਿਤਾ ਜੀ(ਸੂਬੇਦਾਰ ਸਹਿਬ) ਨੂੰ ਰੰਗਰੂਟ ਦਾ ਸਲੂਟ…ਲੰਮੇਰੀ ਉਮਰ ਦੀ ਕਾਮਨਾ…..ਬੱਲ ਬੁਤਾਲੇ ਵਾਲਾ

ਬਾਪੂ ਨਾ ਸਬੰਧ ਭਾਵੇਂ ਬਹੁਤੇ ਨਈ ਸੁਖਾਵੇਂ..
ਰੱਬ ਵਾਗੂੰ ਕੀਤਾ ਸਤਿਕਾਰ ਉਸਦਾ…।
ਮੇਰੇ ਵਿਚ ਕਮੀਆਂ ਸੀ ਤਾਂ ਕਰਕੇ..
ਬਹੁਤਾ ਪਾ ਸਕਿਆਂ ਨਾ ਪਿਆਰ ਉਸਦਾ..।
ਜਿਸ ਦੀ ਬਦੌਲਤ ਮੈਂ ਜੱਗ ਵੇਖਿਆ…
ਰੋਮ-ਰੋਮ ਮੇਰਾ ਦੇਣਦਾਰ ਉਸਦਾ,,,,,
ਰੋਕਣ ਦੇ ਬਾਵਜੂਦ ਧੱਕੇ-ਧੁੱਕੇ ਖਾ ਕੇ..
ਬਣ ਗਿਆ ਪੁੱਤ ਗੀਤਕਾਰ ਉਸਦਾ…………

ਮੇਰੇ ਮਾਣਯੋਗ ਪਿਤਾ ਜੀ(ਸੂਬੇਦਾਰ ਸਹਿਬ) ਨੂੰ ਰੰਗਰੂਟ ਦਾ ਸਲੂਟ…ਲੰਮੇਰੀ ਉਮਰ ਦੀ ਕਾਮਨਾ…..ਬੱਲ ਬੁਤਾਲੇ ਵਾਲਾ