ਮੈਂ ਜਨਮੀ ਤਾਂ ਸੋਗ ਪੈ

ਮੈਂ ਜਨਮੀ ਤਾਂ ਸੋਗ ਪੈ
ਗਿਆ ,,, ਸਭ ਨੇ ਮੂੰਹ
ਲਮਕਾਇਆ।
ਚੰਗੀ ਚੀਜ
ਨਾ ਦਿੱਤੀ ਰੱਬ ਨੇ ,,,
ਹਉਕਾ ਲੈ ਕੇ ਰੋਸ
ਦਿਖਾਇਆ।
ਸ਼ਰੀਂਹ ਤੇ ਨਿੰਮ ਕਿਸੇ
ਨਾ ਬੰਨ੍ਹੇ ,,, ਲੈਣ ਵਧਾਈ
ਕੋਈ ਨਾ ਆਇਆ।
ਨਾ ਕਿਸੇ ਨੇ ਲੱਡੂ ਵੰਡੇ ,,,
ਨਜ਼ਰ ਦਾ ਟਿੱਕਾ ਕਿਸੇ
ਨਾ ਲਾਇਆ।