ਮੈਂ ਤੇ ਮੇਰਾ ਦਿਲ ਦੋਹਵਾਂ – Bal Butale Wala

ਮੈਂ ਤੇ ਮੇਰਾ ਦਿਲ ਦੋਹਵਾਂ ਨੇ,ਕੀਤੀਆਂ ਬੈਠ ਵਿਚਾਰਾਂ…
ਜਿੰਦਗੀ ਦੇ ਵਿਚ ਲਿਖੀਆਂ ਹੋਈਆਂ ਹਰ ਪਾਸੇ ਹੀ ਹਾਰਾਂ….
ਕੀ ਹੋਇਆ ਜੇ ਪਛੜੇ ਆਪਾਂ,ਕਿਓਂ ਜਾਨਾ ਏਂ ਡੋਲੀ..
ਗੁਰੂ ਨਾਨਕ ਤੇ ਰੱਖ ਭਰੋਸਾ,ਮਾਂ ਚੌਂਕੇ ਚੋਂ ਬੋਲੀ