ਮੈਂ ਰੱਬ ਨੂੰ ਪੁੱਛਿਆ

ਮੈਂ ਰੱਬ ਨੂੰ ਪੁੱਛਿਆ……
ਉਹ ਛੱਡ ਕੇ ਸਾਨੂੰ ਤੁਰ ਗਏ…
.ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ…
ਰੱਬ ਨੇ ਕਿਹਾ….ਇਸ ਵਿੱਚ ਉਹਦਾ ਕੋਈ ਕਸੂਰ ਨਹੀ….
.ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ.. ….