ਮੈਂ ਵੀ ਕੱਢਦੀ ਫਿਰਦੀ ਸੂਹਾਂ.

ਮੈਂ ਵੀ ਕੱਢਦੀ ਫਿਰਦੀ ਸੂਹਾਂ…….ਤੇਰੇ ਵਿੱਚ ਬੋਲਣ ਬਦਰੂਹਾਂ…..
ਜਿੱਦਣ ਚੜ ਗਿਆਂ ਅੜਿੱਕੇ,ਸਾਰੀ ਗੇਮ ਘੁਮਾਦੂੰਗੀ….
ਜਿੰਨੀਆ ਤੇਰੇ ਮਗਰ ਚੜੇਲਾਂ,,ਇੱਕ ਮਿੰਟ ਵਿੱਚ ਲਾਦੂੰਗੀ