ਮੈਡਲ

ਮਨੋਜ, ‘‘ਇਹ ਛੋਟਾ ਮੈਡਲ ਤੈਨੂੰ ਕਿਸ ਲਈ ਮਿਲਿਆ ਹੈ?”

ਸੁਭਾਸ਼, ‘‘ਗਾਉਣ ਲਈ।”

ਮਨੋਜ, ‘‘…ਅਤੇ ਇਹ ਵੱਡਾ?”

ਸੁਭਾਸ਼, ‘‘ਆਪਣਾ ਗਾਣਾ ਬੰਦ ਕਰਨ ਲਈ।”