ਮੈ ਆਪਣੀ ਜਿੰਦਗੀ ਚ

ਮੈ ਆਪਣੀ ਜਿੰਦਗੀ ਚ ਹਰ ਕਿਸੇ ਨੂੰ
ਇਨੀ ਅਹਿਮੀਅਤ ਇਸ ਲਈ ਦਿੰਦਾ ਹਾ,
ਕਿਉਂਕਿ ਜੋ ਚੰਗੇ ਹੋਣਗੇ ਉਹ ਸਾਥ ਦੇਣਗੇ..
ਤੇ ਜੋ ਬੁਰੇ ਹੋਣਗੇ ਉਹ ਸਬਕ ਦੇਣਗੇ..